ਪੰਜਾਬੀ ਵਿੱਚ ਸੰਖਿਆਵਾਂ
Numbers in Punjabi
by Mia Bowen
Copyright © 2014. All Rights Reserved
|
|
੧, ੨, ੩, ੪, ੫, ੬,
੭, ੮, ੯, ੧੦, ੧੧, ੧੨
|
1, 2, 3, 4, 5, 6,
7, 8, 9, 10, 11, 12.
|
ਇੱਕ, ਦੋ, ਤਿੰਨ, ਚਾਰ, ਪੰਜ, ਛੇ,
ਸੱਤ, ਅੱਠ, ਨੌਂ, ਦਸ, ਗਿਆਰਾਂ
|
one, two, three, four, five, six,
seven, eight, nine, ten, eleven, twelve.
|
|
ਇੱਕ ਟੈਨਿਸ ਬਾਲ
one tennis ball
|
|
ਦੋ ਗਾਜਰਾਂ
two carrots
|
|
ਤਿੰਨ ਰਸਭਰੀਆਂ
three raspberries
|
|
ਚਾਰ ਸੰਤਰੀ ਫੁੱਲ
four orange flowers
|
|
ਪੰਜ ਕੇਲੇ
five bananas
|
|
ਛੇ ਸਿੱਪੀਆਂ
six seashells
|
|
ਸੱਤ ਪੱਤੇ
seven leaves
|
|
ਅੱਠ ਕੀੜੀਆਂ
eight ants
|
|
ਨੌਂ ਟਮਾਟਰ
nine tomatoes
|
|
ਦਸ ਤਾਰਾ ਮੱਛੀਆਂ
ten starfish
|
|
ਗਿਆਰਾਂ ਕਿਤਾਬਾਂ
eleven books
|
|
ਬਾਰਾਂ ਰੰਗਦਾਰ ਪੈਂਸਿਲਾਂ
twelve coloured pencils
|
|
ਉੱਥੇ ਕਿੰਨੇ ਨਿੰਬੂ ਹਨ?
ਉੱਥੇ ਪੰਜ ਨਿੰਬੂ ਹਨ।
|
How many lemons are there?
There are five lemons.
|
|
ਉੱਥੇ ਕਿੰਨੇ ਸੇਬ ਹਨ?
ਉੱਥੇ ਕੇਵਲ ਇੱਕ ਸੇਬ ਹੈ।
ਕਿੰਨਾ ਸੁਆਦ!
|
How many apples are there?
There is only one apple.
How delicious!
|
|
|