ਪੰਜਾਬੀ ਵਿੱਚ ਰੰਗ
Colours in Punjabi
by Mia Bowen
Copyright © 2014. All Rights Reserved
|
|
ਪੀਲਾ .
ਸੰਤਰੀ .
ਗੁਲਾਬੀ .
ਲਾਲ .
ਬੈਂਗਣੀ .
ਹਰਾ
|
yellow ... orange ... pink ... red ... purple ... green
blue ... brown ... grey ... black ... white
|
ਨੀਲਾ ..
ਭੂਰਾ ..
ਸਲੇਟੀ ..
ਕਾਲਾ ..
ਚਿੱਟਾ
|
|
|
ਇਹ ਕੇਲਾ ਪੀਲਾ ਹੈ।
This banana is yellow.
|
|
ਇਹ ਫੁੱਲ ਸੰਤਰੀ ਹੈ।
ਕਿੰਨਾ ਸੋਹਣਾ ਹੈ!
This flower is orange.
How beautiful!
|
|
ਘਾਹ ਹਰਾ ਹੈ।
The grass is green.
|
|
ਇਹ ਪੱਤਾ ਵੀ ਹਰਾ ਹੈ।
This leaf is also green.
|
|
ਲੜਕੀ ਨੀਲੀ ਚਾਕ ਨਾਲ ਡ੍ਰਾਇੰਗ ਬਣਾ ਰਹੀ ਹੈ।
The girl is drawing with blue chalk.
|
ਸਲੇਟੀ ਰੰਗ ਦੀ ਬਿੱਲੀ ਚੂਹਾ ਲੱਭ ਰਹੀ ਹੈ।
ਇਹ ਕਿੱਥੇ ਚਲਾ ਗਿਆ?
The grey cat is looking for the mouse.
Where has it gone?
|
|
|
ਚਾਕਲੇਟ ਕੇਕ ਭੂਰੇ ਰੰਗ ਦਾ ਹੈ।
The chocolate cake is brown.
|
|
ਇਹ ਕਾਲੇ ਰੰਗ ਦੀਆਂ ਮੱਛੀਆਂ ਹਨ।
These fish are black.
|
|
ਰਸਭਰੀਆਂ ਅਤੇ ਟਮਾਟਰ ਲਾਲ ਰੰਗ ਦੇ ਹੁੰਦੇ ਹਨ।
The raspberries and the tomatoes are red.
|
|
ਮੇਰੀ ਮਨਪਸੰਦ ਜੈਕੇਟ ਗੁਲਾਬੀ ਹੈ।
My favourite jacket is pink.
|
|
ਬਰਫ਼ ਚਿੱਟੇ ਰੰਗ ਦੀ ਅਤੇ ਠੰਢੀ ਹੁੰਦੀ ਹੈ।
ਠੰਢੀਈਈ ...
The snow is white and cold.
Brrr...
|
|
ਇਹ ਤਾਰਾ ਮੱਛੀ ਬੈਂਗਣੀ ਰੰਗ ਦੀ ਹੈ।
This starfish is purple.
|
|
ਇਹ ਤਾਰਾ ਮੱਛੀ ਬੈਂਗਣੀ ਰੰਗ ਦੀ ਹੈ।
These grapes are also purple.
|
ਤੁਹਾਡਾ ਮਨਪਸੰਦ ਰੰਗ ਕਿਹੜਾ ਹੈ?
ਮੇਰਾ ਮਨਪਸੰਦ ਰੰਗ ਗੁਲਾਬੀ ਹੈ।
What is your favourite colour?
My favourite colour is pink.
|
|
ਤੁਹਾਡਾ ਮਨਪਸੰਦ ਰੰਗ ਕਿਹੜਾ ਹੈ?
ਮੇਰਾ ਮਨਪਸੰਦ ਰੰਗ ਨੀਲਾ ਹੈ।
What is your favourite colour?
My favourite colour is blue.
|
|
|
ਇਹ ਫੁੱਲ ਕਿਹੜੇ ਰੰਗ ਦਾ ਹੈ?
ਗੂੜ੍ਹਾ ਗੁਲਾਬੀ ਜਾਂ ਹਲਕਾ ਬੈਂਗਣੀ?
What colour is this flower?
Dark pink or light purple?
|
ਮੇਰੀਆਂ ਅੱਖਾਂ ਦਾ ਰੰਗ ਕੀ ਹੈ?
ਮੇਰੀਆਂ ਅੱਖਾਂ ਦਾ ਰੰਗ ਨੀਲਾ, ਹਰਾ ਅਤੇ ਸਲੇਟੀ ਹੈ।
What colour are my eyes?
My eyes are blue, green and grey.
|
|
ਤੁਹਾਡੀਆਂ ਅੱਖਾਂ ਦਾ ਰੰਗ ਕੀ ਹੈ?
What colour are your eyes?
|
|